¡Sorpréndeme!

ਕਨ੍ਹਈਆ ਮਿੱਤਲ ਨੇ ਇਹ ਕੀ ਬੋਲ ਦਿੱਤਾ! ਲੋਕਾਂ ਦਾ ਚੜ੍ਹ ਗਿਆ ਪਾਰਾ, F.I.R ਵੀ ਹੋ ਗਈ ਦਰਜ |OneIndia Punjabi

2023-09-27 0 Dailymotion

ਜਲੰਧਰ ‘ਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ‘ਚ ਮਸ਼ਹੂਰ ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ ਲੋਕ ਖੜੇ ਹੋ ਗਏ। ਲੋਕਾਂ ਨੇ ਇਲਜ਼ਾਮ ਲਾਇਆ ਗਿਆ ਹੈ ਕਿ ਕਨ੍ਹਈਆ ਮਿੱਤਲ ਨੇ ਦਿੱਲੀ ਵਿੱਚ ਇੱਕ ਜਾਗਰਣ ਦੌਰਾਨ ਸਟੇਜ ਤੋਂ ਈਸਾਈ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਭੂ ਯਿਸੂ ਬਾਰੇ ਅਪਮਾਨਜਨਕ ਸ਼ਬਦ ਬੋਲੇ ਸਨ। ਉਨ੍ਹਾਂ ਕਿਹਾ ਕਿ ਮਹਾਦੇਵ ਸ਼ਿਵ ਨੂੰ ਈਸਾ ਮਸੀਹ ਦਾ ਪਿਤਾ ਕਰਾਰ ਦਿੱਤਾ ਹੈ।ਕਨ੍ਹਈਆ ਮਿੱਤਲ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਹੇਠ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਸੀ..
.
What did Kanhaiya Mittal say! The mercury of people rose, F.I.R was also registered.
.
.
.
#kanhiyamittal #punjabnews #punjab
~PR.182~